ਕੁੜੀ ਹੋਣਾ ਕੋਈ ਖਾਸ ਵੱਡੀ ਗੱਲ ਨੀ , ਇਹ ਕੁੱਝ ਲੋਕਾਂ ਦਾ ਕਥਨ ਹੈ । ਕੁੜੀ ਅਕਸਰ ਗਲਤ ਹੁੰਦੀਂ ਹੈ , ਇਹ ਕੁੱਝ ਲੋਕਾਂ ਦਾ ਵੇਹਮ ਹੈ । ਕੁੜੀ ਨਿੱਕੇ ਨਿੱਕੇ ਕੱਪੜੇ ਪਾਉਂਦੀ ਹੈ , ਇਹ ਕੁੱਝ ਲੋਕਾਂ ਦੀ ਛੋਟੀ ਸੋਚ ਹੈ । ਕੁੜੀ ਬਸ ਘਰ ਦਾ ਕੰਮ ਕਰ ਸਕਦੀ ਹੈ , ਇਹ ਕੁੱਝ ਲੋਕਾਂ ਦੀ ਅਨਪੜ੍ਹਤਾ ਹੈ । ਕੁੜੀ ਬਸ ਬੱਚੇ ਪੈਦਾ ਕਰਨ ਤੇ ਕਾਮ ਦੀ ਵਰਤੋਂ ਲਈ ਬਣੀ ਹੈ , ਇਹ ਕੁੱਝ ਲੋਕਾਂ ਦੀ ਗੰਦੀ ਸੋਚ ਹੈ । ਕੁੜੀ ਘਰ ਦੀ ਦਹਿਲੀਜ ਨਹੀਂ ਟੱਪ ਸਕਦੀ , ਇਹ ਕੁੱਝ ਲੋਕਾਂ ਦਾ ਵਿਚਾਰ ਹੈ । ਮੰਨਿਆ ਕੁੱਝ ਕੁੜੀਆਂ ਗਲਤ ਹੁੰਦੀਆਂ ਹਨ , ਪਰ ਉਹਨਾਂ ਦੀਆ ਵੀ ਕੁੱਝ ਮਜਬੂਰੀਆਂ ਹਨ । ਅਸੀਂ ਕਿਸੇ ਇੱਕ ਨੂੰ ਵੇਖ ਸਭ ਨੂੰ ਗਲਤ ਨਹੀਂ ਬੋਲ ਸਕਦੇ । ਜੇ ਰੱਬ ਨੇ ਸਾਨੂੰ ਕੋਈ ਧੀ - ਭੈਣ ਨਹੀਂ ਦਿੱਤੀ , ਤਾਂ ਇਸਦਾ ਏ ਮੱਤਲਬ ਨਹੀਂ , ਕਿ ਅਸੀ ਦੂਜਿਆਂ ਦੀਆਂ ਧੀਆਂ - ਭੈਣਾਂ ਨੂੰ ਮੰਨਦਾ ਬੋਲੀਏ । ਜੇ ਕੁੜੀਆਂ ਘਰ ਨਾ ਸੰਭਾਲਣ ਫੇਰ ਇੱਕ ਘਰ , ਘਰ ਕਿਵੇ ਬਣ ਸਕੇਗਾ , ਅੱਜ ਦੇ ਯੁੱਗ ਵਿੱਚ ਕੁੜੀਆਂ ਵੱਡੇ ਪੱਧਰ ਤੇ ਆਪਣਾ ਨਾਮ ਰੋਸ਼ਨ ਕਰ ਰਹੀਆਂ ਨੇ । ਇੱਕ ਮੁੰਡੇ ਲਈ ਬਹੁਤ ਸੌਖਾ ਹੁੰਦਾ ਹੈ , ਕਿਸੇ ਕੁੜੀ ਨਾਲ ਸ਼ਰਾਰੀਕ ਸਬੰਧ ਬਣਾਕੇ , ਉਸਨੂੰ ਛ...
I Welcome you all .